ਸਮੱਗਰੀ 'ਤੇ ਜਾਓ

19 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12
3456789
10111213141516
17181920212223
24252627282930
31  
2026

19 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 139ਵਾਂ (ਲੀਪ ਸਾਲ ਵਿੱਚ 140ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 226 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1536– ਇੰਗਲੈਂਡ ਦੀ ਰਾਣੀ ਐਨ ਬੋਲੇਨ ਨੂੰ ਵਿਭਚਾਰ ਦੇ ਝੂਠੇ ਦੋਸ਼ ਹੇਠ ਉਸ ਦੀ ਧੌਣ ਲਾਹ ਕੇ ਫਾਂਸੀ ਦਿੱਤੀ ਗਈ। ਉਸ ਦੀ ਧੀ ਐਲੀਜ਼ਾਬੈਥ ਉਸ ਮਗਰੋਂ ਮੁਲਕ ਦੀ ਰਾਣੀ ਬਣੀ।
  • 1926– ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਝ ਰੇਡੀਉ ਦੀ ਕਾਢ ਕੱਢੀ ਗਈ।
  • 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
  • 2000– ਸ਼ਿਕਾਗੋ, ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਡਾਈਨੋਸੌਰ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
  • 2005– ਸਟਾਰ ਵਾਰ ਦਾ ਤੀਜਾ ਵਰਸ਼ਨ ਰਿਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।

ਜਨਮ

[ਸੋਧੋ]

ਮੌਤ

[ਸੋਧੋ]