ਸਮੱਗਰੀ 'ਤੇ ਜਾਓ

ਹਿਜ਼ਬੁੱਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਿਜ਼ਬੁੱਲਾ

ਹਿਜ਼ਬੁੱਲਾ (ਉਚਾਰਨ /ˌhɛzbəˈlɑː/;[1][2] ਅਰਬੀ: حزب الله Ḥizbu 'llāh, ਸ਼ਬਦੀ ਅਰਥ "ਅੱਲਾ ਦੀ ਪਾਰਟੀ") ਲਿਬਨਾਨ ਦਾ ਇੱਕ ਸ਼ੀਆ ਸਿਆਸੀ ਅਤੇ ਅਰਧ ਫ਼ੌਜੀ ਸੰਗਠਨ ਹੈ, ਜਿਸਦੀ ਸਥਾਪਨਾ ਲਿਬਨਾਨ ਦੀ ਸਿਵਲ ਜੰਗ ਦੌਰਾਨ ਕੀਤੀ ਗਈ ਸੀ। ਹਿਜ਼ਬੁੱਲਾ ਦਾ ਅਰਧਸੈਨਿਕ ਵਿੰਗ ਜਿਹਾਦ ਕਾਉਂਸਿਲ ਹੈ। ਅਬਾਸ ਅਲ-ਮੁਸਾਵੀ ਦੀ ਮੌਤ ਤੋਂ ਬਾਅਦ ਇਸ ਸੰਗਠਨ ਦਾ ਮੁੱਖੀ ਹਸਨ ਨਸਰਅੱਲਾ ਹੈ, ਜੋ ਇਸਦਾ ਜਰਨਲ ਸੈਕਟਰੀ ਹੈ।

ਹਵਾਲੇ

[ਸੋਧੋ]
  1. ↑ "Hezbollah". The Collins English Dictionary. Glasgow: HarperCollins. 2013. Retrieved May 7, 2013.
  2. ↑ "Hezbollah". Webster's New World College Dictionary. Cleveland: Wiley Publishing, Inc. 2012. Retrieved May 7, 2013.