ਇੱਕ ਵਿਚਾਰ ਨੂੰ ਵੈੱਬਸਾਈਟ ਜਾਂ ਐਪ ਦਾ ਰੂਪ ਦਿਓ

ChatGPT ਵਿੱਚ ਸਾਈਟਾਂ

ਦੱਸੋ ਕਿ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ, ChatGPT ਨਾਲ ਇਸ ਨੂੰ ਨਿਖਾਰੋ, ਫਿਰ ਪ੍ਰਕਾਸ਼ਿਤ ਕਰੋ ਅਤੇ ਦੂਜਿਆਂ ਨਾਲ ਸਾਂਝਾ ਕਰੋ.

ChatGPT ਸਾਈਟਾਂ ਲਈ ਲੇਅਰਡ ਵੈੱਬਸਾਈਟ ਅਤੇ ਐਪ ਪ੍ਰੀਵਿਊਜ਼.

ਪਹਿਲੇ ਪ੍ਰੌਂਪਟ ਤੋਂ ChatGPT ਦੇ ਨਾਲ ਸਾਈਟ ਪ੍ਰਕਾਸ਼ਿਤ ਕਰਨ ਤੱਕ

ਇੱਕ ਵਿਚਾਰ ਨਾਲ ਸ਼ੁਰੂ ਕਰੋ, ChatGPT ਨਾਲ ਇਸ ਨੂੰ ਰੂਪ ਦਿਓ, ਫਿਰ ਤਿਆਰ ਹੋਣ ਉੱਤੇ ਪ੍ਰਕਾਸ਼ਿਤ ਕਰੋ ਅਤੇ ਸਾਂਝਾ ਕਰੋ.

ChatGPT ਨੂੰ ਵੈੱਬਸਾਈਟ ਬਣਾਉਣ ਲਈ ਕਹੋ ਜਾਂ @Sites ਨੂੰ ਮੈਂਸ਼ਨ ਕਰੋ. ਦੱਸੋ ਕਿ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਅਤੇ ਉਸ ਨਾਲ ਕੀ ਕਰਨਾ ਚਾਹੁੰਦੇ ਹੋ. ਫ਼ਾਈਲਾਂ ਜਾਂ ਵਿਜ਼ੂਅਲ ਰੈਫ਼ਰੈਂਸ ਸ਼ਾਮਲ ਕਰੋ ਜਾਂ ਕਿਸੇ ਮੌਜੂਦਾ Codex ਪ੍ਰੋਜੈਕਟ ਤੋਂ ਸ਼ੁਰੂ ਕਰੋ.

ਕੀ ਬਣਾਉਣਾ ਹੈ, ਇਹ ਦੱਸਣ ਲਈ ChatGPT ਸਾਈਟਾਂ ਦਾ ਇੰਟਰਫੇਸ.

ਦੇਖੋ ਲੋਕ ਕੀ ਬਣਾ ਰਹੇ ਹਨ

ਤੁਹਾਡੇ ਅਗਲੇ ਵੱਡੇ ਵਿਚਾਰ ਲਈ ਥੋੜ੍ਹੀ ਜਿਹੀ ਪ੍ਰੇਰਨਾ.

ਤੁਸੀਂ ਕੁਝ ਵੀ ਬਣਾ ਸਕਦੇ ਹੋ

ਕੰਮ, ਕਾਰੋਬਾਰ ਜਾਂ ਤੁਹਾਡੇ ਲਈ ਬਣਾਓ. ਡੈਸ਼ਬੋਰਡਾਂ ਅਤੇ ਗਾਹਕ ਪੋਰਟਲਾਂ ਤੋਂ ਲੈ ਕੇ ਪੋਰਟਫੋਲੀਓ ਤੱਕ.

ChatGPT ਸਾਈਟਾਂ ਨਾਲ ਬਣਾਈ ਗਈ ਟੀਮ ਡੈਸ਼ਬੋਰਡ ਵਾਲੀ ਵੈੱਬਸਾਈਟ.

ਤੁਹਾਡੀਆਂ ਲੋੜਾਂ ਮੁਤਾਬਕ ਸਾਈਟ ਬਣਾਓ

ਤੈਅ ਕਰੋ ਕਿ ਤੁਹਾਡੀ ਸਾਈਟ ਤੱਕ ਕਿਸ ਦੀ ਪਹੁੰਚ ਹੋਵੇ, ਦਰਸ਼ਕਾਂ ਨੂੰ ਆਪਣਾ ਕੰਮ ਸੇਵ ਕਰਨ ਦਿਓ, ਟੂਲ ਕਨੈਕਟ ਕਰੋ ਅਤੇ ਸਾਈਟ ਦਾ ਪਤਾ ਚੁਣੋ.

ਚੁਣੋ ਕਿ ਕੌਣ ਦੇਖ ਜਾਂ ਸੋਧ ਸਕਦਾ ਹੈ

ਤੁਹਾਡੀ ਸਾਈਟ ਚੁਣੇ ਹੋਏ ਲੋਕਾਂ ਜਾਂ ਤੁਹਾਡੀਆਂ ਵਰਕਸਪੇਸ ਨਾਲ ਸਾਂਝੀ ਕਰੋ ਜਾਂ ਇਸ ਨੂੰ ਜਨਤਕ ਕਰੋ. ਸੋਧ ਕਰਨ ਅਤੇ ਨਵੀਆਂ ਤਬਦੀਲੀਆਂ ਪ੍ਰਕਾਸ਼ਿਤ ਕਰਨ ਲਈ ਟੀਮ ਦੇ ਸਾਥੀਆਂ ਨੂੰ ਸੱਦਾ ਦਿਓ.

ChatGPT ਸਾਈਟ ਸਾਂਝਾ ਕਰਨ ਕੰਟਰੋਲ.

ਦਰਸ਼ਕਾਂ ਨੂੰ ਪ੍ਰਗਤੀ ਸੇਵ ਕਰਨ ਦਿਓ

“ChatGPT ਨਾਲ ਸਾਈਨ ਇਨ ਕਰੋ” ਸ਼ਾਮਲ ਕਰੋ, ਤਾਂ ਜੋ ਦਰਸ਼ਕ ਉੱਥੋਂ ਹੀ ਅੱਗੇ ਜਾਰੀ ਰੱਖ ਸਕਣ ਜਿੱਥੇ ਉਹਨਾਂ ਨੇ ਛੱਡਿਆ ਸੀ. ਜਾਣਕਾਰੀ ਅਤੇ ਅੱਪਲੋਡ ਕੀਤੀਆਂ ਫ਼ਾਈਲਾਂ, ਜਿਨ੍ਹਾਂ ਵਿੱਚ ਦਸਤਾਵੇਜ਼ ਅਤੇ ਤਸਵੀਰਾਂ ਵੀ ਸ਼ਾਮਲ ਹਨ, ਸੇਵ ਕਰਨ ਲਈ ਅੰਦਰ ਹੀ ਉਪਲਬਧ ਸਟੋਰੇਜ ਵਰਤੋ.

ਸਾਈਟ ਲਈ ChatGPT ਨਾਲ ਸਾਈਨ ਇਨ ਕਰੋ ਅਤੇ ਸੇਵ ਕੀਤੀ ਪ੍ਰਗਤੀ ਦੇ ਕੰਟਰੋਲ.

ਤੁਹਾਡੀ ਵਰਤੋਂ ਵਾਲੇ ਟੂਲ ਕਨੈਕਟ ਕਰੋ

ਯੋਗ ਵਰਕਸਪੇਸਾਂ ਵਿੱਚ, ਤੁਹਾਡੀ ਸਾਈਟ ਵਰਤਣ ਵਾਲੇ ਲੋਕ ਆਪਣੇ ਕਨੈਕਟ ਕੀਤੇ ਟੂਲਾਂ ਤੱਕ ਸਿਰਫ਼ ਪੜ੍ਹਨ ਲਈ ਪਹੁੰਚ ਨੂੰ ਮਨਜ਼ੂਰੀ ਦੇ ਸਕਦੇ ਹਨ. ਸਾਈਟ ਸਿਰਫ਼ ਉਹੀ ਜਾਣਕਾਰੀ ਦੇਖਦੀ ਹੈ ਜਿਸ ਤੱਕ ਪਹੁੰਚ ਦੀ ਉਹਨਾਂ ਨੂੰ ਪਹਿਲਾਂ ਹੀ ਇਜਾਜ਼ਤ ਹੈ.

ChatGPT ਸਾਈਟ ਲਈ ਕਨੈਕਟ ਟੂਲਾਂ ਦੇ ਕੰਟਰੋਲ.

ਤੁਹਾਡਾਾ ਸਾਈਟ ਪਤਾ ਚੁਣੋ

ChatGPT ਉੱਤੇ ਹੋਸਟ ਕੀਤੇ ਤੁਹਾਡੇ URL ਦਾ ਨਾਮ ਬਦਲੋ ਜਾਂ ਤੁਹਾਡੀ ਮਲਕੀਅਤ ਵਾਲਾ ਕਸਟਮ ਡੋਮੇਨ ਜੋੜੋ. ਜੇਕਰ ਤੁਸੀਂ ਹੋਸਟ ਕੀਤੇ URL ਦਾ ਨਾਮ ਬਦਲਦੇ ਹੋ, ਤਾਂ ਪੁਰਾਣਾ ਪਤਾ ਆਪਣੇ-ਆਪ ਨਵੇਂ ਪਤੇ 'ਤੇ ਰੀਡਾਇਰੈਕਟ ਹੋ ਜਾਂਦਾ ਹੈ.

ChatGPT ਸਾਈਟ ਲਈ ਸਾਈਟ ਪਤੇ ਦੀਆਂ ਸੈਟਿੰਗਾਂ.

ਪ੍ਰਾਈਵੇਸੀ, ਸੁਰੱਖਿਆ ਅਤੇ ਕੰਟਰੋਲ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ

ਜਦੋਂ ਤੁਸੀਂ ਪਹਿਲੀ ਵਾਰ ਸਾਈਟ ਬਣਾਉਂਦੇ ਹੋ, ਤਾਂ ਸਿਰਫ਼ ਤੁਹਾਨੂੰ ਅਤੇ ਵਰਕਸਪੇਸ ਦੇ ਪ੍ਰਬੰਧਕਾਂ ਨੂੰ ਹੀ ਇਸ ਤੱਕ ਪਹੁੰਚ ਹੁੰਦੀ ਹੈ. ਤੁਸੀਂ ਇਸ ਨੂੰ ਚੁਣੇ ਹੋਏ ਲੋਕਾਂ, ਆਪਣੇ ਵਰਕਸਪੇਸ ਜਾਂ ਸਾਰਿਆਂ ਨਾਲ ਸਾਂਝਾ ਕਰ ਸਕਦੇ ਹੋ. ਵਰਕਸਪੇਸ ਦੇ ਅੰਦਰ ਸਾਂਝੀਆਂ ਕੀਤੀਆਂ ਸਾਈਟਾਂ ਪਹੁੰਚ ਨੂੰ ਕੰਟਰੋਲ ਕਰਨ ਲਈ ChatGPT ਸਾਈਨ-ਇਨ ਦੀ ਵਰਤੋਂ ਕਰਦੀਆਂ ਹਨ. ਜਨਤਕ ਸਾਈਟਾਂ ਵਿਅਕਤੀਗਤ ਅਨੁਭਵ ਦੇਣ ਲਈ “ChatGPT ਨਾਲ ਸਾਈਨ ਇਨ ਕਰੋ” ਦਾ ਵਿਕਲਪ ਦੇ ਸਕਦੀਆਂ ਹਨ.

ਅਕਸਰ ਪੁੱਛੇ ਜਾਂਦੇ ਸਵਾਲ

ChatGPT ਸਾਈਟਾਂ ਨਾਲ ਤੁਸੀਂ ChatGPT ਦੀ ਮਦਦ ਨਾਲ ਵੈੱਬਸਾਈਟਾਂ, ਐਪਾਂ ਅਤੇ ਗੇਮਾਂ ਬਣਾ ਸਕਦੇ ਹੋ, ਹੋਸਟ ਕਰ ਸਕਦੇ ਹੋ ਅਤੇ ਸਾਂਝੀਆਂ ਕਰ ਸਕਦੇ ਹੋ. ਇੱਕ ਵਿਚਾਰ ਨਾਲ ਸ਼ੁਰੂ ਕਰੋ, ਗੱਲਬਾਤ ਰਾਹੀਂ ਇਸ ਨੂੰ ਨਿਖਾਰੋ ਅਤੇ ਤਬਦੀਲੀਆਂ ਕਰਨ ਲਈ ਕਿਸੇ ਵੀ ਵੇਲੇ ਵਾਪਸ ਆਓ.

ਤੁਹਾਡੀ ਅਗਲੀ ਸਾਈਟ ChatGPT ਨਾਲ ਬਣਾਓ